Punjabi University Patiala Campus Admission Form 2024

Last updated on May 11th, 2024 at 10:51 am

Punjabi University Patiala 

Campus Selective Neighbourhood Campuses

Admission Form 2024

Admission Online Forms  2023

Under Graduate Course



Punjabi University Patiala Campus Admission Form 2024






Punjabi University Patiala Campus  Important Dates

Starting Date/05/2024
Last Date31/05/2024
Counselling Start Date12.06.2024 (9.30 AM to 4.00 PM)
Counselling Last Date13.06.2024 (9.30 AM to 4.00 PM)






Punjabi University Patiala Campus

Application Fees

Punjabi University Patiala Campus

Course Name

Courses at Patiala Main Campus

 

  • Punjabi University Patiala Campus Admission Form 2024








Punjabi University Patiala Campus

ਆਨਲਾਈਨ ਬਿਨੈ-ਪੱਤਰ (ਦਾਖ਼ਲਾ ਫਾਰਮ) ਭਰਨ ਦੀ ਪ੍ਰਕ੍ਰਿਆ

Step-1:- ਰਜਿਸਟ੍ਰੇਸ਼ਨ ਪ੍ਰਕ੍ਰਿਆ

  1. www.pupadmissions.ac.in ਖੋਲ੍ਹੋ
  2. ਨਵਾਂ ਯੂਜ਼ਰ “ਨਿਊ ਯੂਜ਼ਰ ਰਜਿਸਟ੍ਰੇਸ਼ਨ” ਉੱਤੇ ਕਲਿੱਕ ਕਰੇਗਾ ਅਤੇ ਪਹਿਲਾਂ ਤੋਂ ਹੀ ਰਜਿਸਟਰਡ ਯੂਜ਼ਰ “ਸਟੂਡੈਂਟ ਡੈਸ਼ਬੋਰਡ ਲਾਗ ਇਨ” ਉੱਤੇ ਕਲਿੱਕ ਕਰ ਸਕਦੇ ਹਨ।
  3. ਡਰਾਪਡਾਊਨ ਸੂਚੀ ਵਿੱਚੋਂ ਫ਼ਾਰਮ ਕੈਟਾਗਰੀ ਚੁਣੋ, ਜਿਸ ਕੋਰਸ ਵਿੱਚ ਤੁਸੀਂ ਦਾਖ਼ਲਾ ਲੈਣਾ ਚਾਹੁੰਦੇ ਹੋ।
  4. ਚੋਣ ਸ਼੍ਰੇਣੀ ਵਿਚੋਂ ਆਪਣੇ ਵੇਰਵੇ (ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲਾ ਜਾਂ ਜਨਰਲ ਅਤੇ ਹੋਰ ਸਾਰੇ) ਨਾਂ, ਪਿਤਾ ਦਾ ਨਾਂ, ਲਿੰਗ, ਜਨਮ ਮਿਤੀ, ਈ-ਮੇਲ ਆਈਡੀ, ਮੋਬਾਈਲ ਨੰ. ਆਦਿ ਭਰੋ
  5. ਬਿਨੈ-ਪੱਤਰ ਦੇਣ ਲਈ ਰਜਿਸਟਰ ਨਾਓ ‘ਤੇ ਕਲਿੱਕ ਕਰੋ ਅਤੇ ਤੁਸੀ ਰਜਿਸਟ੍ਰੇਸ਼ਨ ਪ੍ਰਿੰਟ ਪੇਜ ‘ਤੇ ਪਹੁੰਚ ਜਾਵੋਗੇ।
  6. ਰਜਿਸਟਰੇਸ਼ਨ ਦੀ ਪੁਸ਼ਟੀ ਹੇਠ ਦਿੱਤੀ ਜਾਣਕਾਰੀ ਨਾਲ ਵਿਖਾਇਆ ਜਾਵੇਗਾ:
    1. ਲਾਗ ਇਨ ਆਈ.ਡੀ. ਅਤੇ ਪਾਸਵਰਡ “ਸਟੂਡੈਂਟ ਡੈਸ਼ਬੋਰਡ ਲਾਗ ਇਨ” ਲਈ।
    2. “ਸਟੂਡੈਂਟ ਡੈਸ਼ਬੋਰਡ ਲਾਗ ਇਨ” ਨਾਲ ਲਿੰਕ।
    3. “ਐਪਲੀਕੇਸ਼ਨ ਪ੍ਰੋਸੈਸਿੰਗ ਫ਼ੀਸ ਦਾ ਭੁਗਤਾਨ ਬਟਨ: ਇਸ ਬਟਨ ਨੂੰ ਕਲਿੱਕ ਕਰਕੇ ਤੁਸੀ ਕਿਸੇ ਵੀ ਢੰਗ ਨਾਲ, ਜਿਵੇਂ ਕਿ ਨੈੱਟਬੈਂਕਿੰਗ, ਯੂਪੀਆਈ, ਡੈਬਿਟ ਕਾਰਡ, ਕ੍ਰੇਡਿਟ ਕਾਰਡ ਆਦਿ ਦੀ ਵਰਤੋਂ ਕਰਕੇ ਐਪਲੀਕੇਸ਼ਨ ਪ੍ਰੋਸੈਸਿੰਗ ਫ਼ੀਸ ਦਾ ਭੁਗਤਾਨ ਕਰ ਸਕਦੇ ਹੋ।”
    4. ਰਜਿਸਟ੍ਰੇਸ਼ਨ ਰਸੀਦ ਪ੍ਰਿੰਟ ਕਰੋ।

Step-2:- ਆਨਲਾਈਨ ਬਿਨੈ-ਪੱਤਰ (ਦਾਖ਼ਲਾ ਫ਼ਾਰਮ) ਭਰੋ

  1. www.pupadmissions.ac.in ਖੋਲ੍ਹੋ ਅਤੇ ਆਨਲਾਈਨ ਬਿਨੈ-ਪੱਤਰ (ਦਾਖ਼ਲਾ ਫ਼ਾਰਮ) ਭਰਨ ਲਈ ਸਟੂਡੈਂਟ ਡੈਸ਼ਬੋਰਡ ਲਾਗ ਇਨ ਤੇ ਜਾਉ
  2. ਪੋਰਟਲ ਤੇ ਯੂਜ਼ਰ ਆਈ.ਡੀ. ਅਤੇ ਪਾਸਵਰਡ ਨਾਲ ਸਟੂਡੈਂਟ ਡੈਸ਼ਬੋਰਡ ਤੇ ਲਾਗ ਇਨ ਕਰੋ। ਬਿਨੈ-ਪੱਤਰ (ਦਾਖ਼ਲਾ ਫ਼ਾਰਮ) ਦੀ ਪ੍ਰਕ੍ਰਿਆ ਨੂੰ ਪੂਰਾ ਕਰਨ ਲਈ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰੋ।
    1. ਨਿਰਦੇਸ਼ 1: ਆਨਲਾਈਨ ਰਜਿਸਟ੍ਰੇਸ਼ਨ (ਉਪਰੋਕਤ ਅਨੁਸਾਰ ਮੁਕੰਮਲ ਹੈ)।
    2. ਨਿਰਦੇਸ਼ 2: ਫ਼ੀਸ ਦੀ ਸਥਿਤੀ (ਫ਼ੀਸ ਭਰੀ ਜਾ ਚੁੱਕੀ ਹੈ ਜਾਂ ਬਕਾਇਆ ਹੈ)।
      1. ਜੇ ਫੀਸ ਦਾ ਭੁਗਤਾਨ ਪੂਰਾ ਹੋ ਜਾਂਦਾ ਹੈ, ਤਾਂ ਨਿਰਦੇਸ਼ 3 ਤੇ ਜਾਓ।
      2. ਜੇਕਰ ਫੀਸ ਦਾ ਭੁਗਤਾਨ ਬਕਾਇਆ ਹੈ:
        1. ਜੇਕਰ ਉਮੀਦਵਾਰ ਦੇ ਖਾਤੇ ਵਿੱਚੋਂ ਫ਼ੀਸ ਕੱਟ ਗਈ ਹੈ ਅਤੇ ਭੁਗਤਾਨ ਦੀ ਪੁਸ਼ਟੀ ਨਹੀਂ ਹੋਈ ਹੈ ਤਾਂ 24 ਘੰਟਿਆਂ ਦੀ ਉਡੀਕ ਕਰੋ ਅਤੇ ਜੇਕਰ 24 ਘੰਟੇ ਬਾਅਦ ਵੀ ਤੁਹਾਡੇ ਭੁਗਤਾਨ ਦੀ ਪੁਸ਼ਟੀ ਨਹੀਂ ਹੁੰਦੀ ਹੈ ਤਾਂ ਕੇਂਦਰੀ ਦਾਖ਼ਲਾ ਸੈੱਲ ਨਾਲ ਸੰਪਰਕ ਕਰੋ।
        2. ਜੇਕਰ ਭੁਗਤਾਨ ਦੀ ਸਥਿਤੀ ਅਸਫਲ ਰਹਿੰਦੀ ਹੈ ਅਤੇ ਉਮੀਦਵਾਰ ਦੇ ਖਾਤੇ ਵਿਚੋਂ ਰਾਸ਼ੀ ਨਹੀਂ ਕੱਟੀ ਜਾਂਦੀ ਤਾਂ ਉਮੀਦਵਾਰ ਨੂੰ ਫ਼ੀਸ ਲਿੰਕ ਦੀ ਦੁਬਾਰਾ ਵਰਤੋਂ ਕਰਕੇ ਪ੍ਰੋਸੈਸਿੰਗ ਫ਼ੀਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤੇ ਨਿਰਦੇਸ਼ 3 ਵੱਲ ਵੱਧਣਾ ਚਾਹੀਦਾ ਹੈ।
      3. ਨਿਰਦੇਸ਼ 3: ਬਿਨੈ-ਪੱਤਰ (ਦਾਖ਼ਲਾ ਫ਼ਾਰਮ) ਨੂੰ ਭਰੋ/ਸੋਧ ਕਰੋ: ਕਿਸੇ ਵੀ ਸਥਿਤੀ ਵਿੱਚ ਫ਼ੀਸ ਭੁਗਤਾਨ ਦੀ ਸਥਿਤੀ ਸਫਲ/ਬਕਾਇਆ ਜਾਂ ਅਸਫਲ ਰਹਿੰਦੀ ਹੈ ਤਾਂ ਵੀ ਉਮੀਦਵਾਰ ਆਨਲਾਈਨ ਬਿਨੈ-ਪੱਤਰ (ਦਾਖਲਾ ਫਾਰਮ) ਭਰਨ ਲਈ ਨਿਰਦੇਸ਼ 3 ਤੇ ਜਾ ਸਕਦਾ ਹੈ (ਅਪਲਾਈ ਕਰੋ/ਸੋਧ ਕਰੋ)। ਉਮੀਦਵਾਰ ਇੰਟਰਵਿਊ/ਕਾਊਂਸਲਿੰਗ ਦੇ ਆਖਰੀ ਮਿਤੀ ਤੋਂ ਪਹਿਲਾਂ (ਸ਼ਡਿਊਲ ਮੁਤਾਬਿਕ) ਪਹਿਲਾਂ ਹੀ ਭਰੇ ਹੋਏ ਬਿਨੈ-ਪੱਤਰ (ਦਾਖਲਾ ਫਾਰਮ) ਵਿੱਚ ਸੋਧ ਕਰ ਸਕਦਾ ਹੈ।





Note- छात्रो से ये अनुरोध किया जाता है की वो अपना फॉर्म भरने से पहले Official Notification को ध्यान से जरूर पढे उसके बाद ही अपना फॉर्म भरे I

Punjabi University Patiala Campus

Important Links

Apply Online

Click Here

Login 

Click Here

Prospectus

Click Here

Important Notices

Click Here

Full Notification  Notification 

Click Here

WhatsApp Channel 

Click Here

Telegram Channel 

Click Here

Official Website

Click Here




Leave a Comment

Your email address will not be published. Required fields are marked *

Scroll to Top